ਗੁਰਬਾਣੀ ਲੇਖ ਲੜੀ ਪਹਿਲੀ ਲੇਖ ਲੜੀ ਦੂਜੀ ਲੇਖ ਲੜੀ ਤੀਜੀ ਲੇਖ ਲੜੀ ਚੌਥੀ

ARTICLES ON THIS FRONT PAGE ARE UPDATED EVERY SUNDAY EVENING (CANADIAN & US PACIFIC TIME)ਗੁੰਡੇ ਸੰਤ ਅਤੇ ਗੰਦੇ ਗ੍ਰੰਥ ਨੂੰ ਠੀਕ ਕਹਿਣ ਵਾਲੇ ਇਨਸਾਨੀਅਤ ਤੋਂ ਗਿਰੇ ਹੋਏ ਲੋਕਾਂ ਨੂੰ ਬੇਨਤੀ ਹੈ ਕਿ ਕਿਰਪਾ ਕਰਕੇ ਤੁਸੀਂ ਇੱਥੇ ਨਾ ਆਇਆ ਕਰੋ। ਜੇ ਕਰ ਭੁੱਲ ਭੁਲੇਖੇ ਆ ਗਏ ਹੋ ਤਾਂ ਕਿਰਪਾ ਕਰਕੇ ਛੇਤੀਂ ਤੋਂ ਛੇਤੀਂ ਇੱਥੋਂ ਚਲੇ ਜਾਇਆ ਕਰੋ ਕਿਉਂਕਿ ਤੁਹਾਡੇ ਸੁਧਰਨ ਦੀ ਆਸ ਬਹੁਤ ਘੱਟ ਹੈ। ਜਿਹੜੇ ਦਹਾਕਿਆਂ ਤੋਂ ਇੱਥੇ ਲਿਖ ਰਹੇ ਹਨ ਉਨ੍ਹਾਂ ਵਿਚੋਂ ਵੀ ਬਹੁਤੇ ਸੱਚ ਬੋਲਣ ਅਤੇ ਲਿਖਣ ਤੋਂ ਝਿਜਕਦੇ ਹਨ ਤਾਂ ਸਾਧਾਂ ਦੇ ਚੇਲਿਆਂ ਤੋਂ ਸੱਚ ਬੋਲਣ ਦੀ ਕੀ ਆਸ ਰੱਖੀ ਜਾ ਸਕਦੀ ਹੈ? ਪਰ ਹੁਣ ਗੱਲ ਅਗਾਂਹ ਤਾਂ ਹੀ ਤੁਰੇਗੀ ਜਦੋਂ ਥੋੜੇ ਜਿਹੇ ਲੇਖਕ ਸੱਚ ਕਹਿਣ ਲਈ ਹੌਂਸਲਾ ਕਰਨਗੇ ਅਤੇ ਨਾਲ ਚੱਲਣ ਦੀ ਕੋਸ਼ਸ਼ ਕਰਨਗੇ। ਇਸ ਲਈ ਹਾਲੇ ਤਿੰਨ ਹਫਤੇ ਹੋਰ ਇੱਥੇ ਹਫਤਾਵਾਰੀ ਲੇਖ ਨਹੀਂ ਪਾਏ ਜਾਣਗੇ। ਜਿਨ੍ਹਾਂ ਨੇ ਹੁਣ ਤੱਕ ਵਿਚਾਰ ਦਿੱਤੇ ਹਨ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹਨ। ਅਗਲੇ ਤਿੰਨ ਹਫਤਿਆਂ ਵਿੱਚ ਜਿਹੜੇ ਹੋਰ ਵੀ ਦੇਣਗੇ ਉਹ ਵੀ ਤੁਹਾਡੇ ਸਾਹਮਣੇ ਆ ਹੀ ਜਾਣੇ ਹਨ। ਉਸ ਤੋਂ ਬਾਅਦ ਫਿਰ ਸੋਚਾਂਗੇ ਕਿ ਕਦੋਂ ਅਤੇ ਕਿਵੇਂ ਅੱਪਡੇਟ ਹੋਇਆ ਕਰੇਗਾ। ਹੋਵੇਗਾ ਵੀ ਜਾਂ ਨਹੀ, ਇਸ ਬਾਰੇ ਹਾਲੇ ਕੁੱਝ ਨਹੀਂ ਕਿਹਾ ਜਾ ਸਕਦਾ। ਅਗਾਂਹ ਵਿਚਾਰ ਅਧੀਨ ਲੇਖ ਵਿਚੋਂ ਇੱਕ ਪੈਰਾ ਕਾਪੀ ਪੇਸਟ ਕਰ ਰਿਹਾ ਹਾਂ।
ਅੱਜ 30 ਦਸੰਬਰ 2018 ਤੋਂ ਬਾਅਦ ਇੱਕ ਮਹੀਨੇ ਲਈ ‘ਸਿੱਖ ਮਾਰਗ’ ਅੱਪਡੇਟ ਨਹੀਂ ਕਰਨਾ। ਇਸ ਲੇਖ ਵਿਚਲੀਆਂ ਗੱਲਾਂ ਤੇ ਵਿਚਾਰ ਕਰਨੀ ਹੈ। ਇਹ ਵਿਚਾਰ ਸਿਰਫ ਰੈਗੂਲਰ ਪਾਠਕਾਂ/ਲੇਖਕਾਂ ਵਿਚਕਾਰ ਹੀ ਹੋਵੇਗੀ। ਕਿਰਪਾ ਕਰਕੇ ਇਨਸਾਨੀਅਤ ਤੋਂ ਗਿਰਿਆ ਹੋਇਆ ਇਹਨਾ ਦੋਹਾਂ ਨੂੰ ਠੀਕ ਕਹਿਣ ਵਾਲਾ ਇਥੇ ਕੋਈ ਵੀ ਵਿਚਾਰ ਨਾ ਦੇਵੇ। ਅੰਗ੍ਰੇਜ਼ੀ ਦਾ ਇੱਕ ਟੋਟਕਾ ਬੜਾ ਮਸ਼ਹੂਰ ਹੈ ਕਿ ਚੰਗੀ ਗੱਲ ਦੀ ਆਸ ਰੱਖੋ ਅਤੇ ਮਾੜੀ ਲਈ ਵੀ ਤਿਆਰੀ ਰੱਖੋ। ਮੈਂ ਆਸ ਕਰਦਾ ਹਾਂ ਕਿ ਦੋ-ਚਾਰ ਤਾਂ ਐਸੇ ਹੋਣਗੇ ਹੀ ਜੋ ਕਿ ਮੇਰੀਆਂ ਗੱਲਾਂ ਨਾਲ ਸਹਿਮਤ ਹੋਣਗੇ। ਪਰ ਜੇ ਕਰ ਕੋਈ ਵੀ ਨਾ ਹੋਇਆ ਤਾਂ ਵੀ ਕੋਈ ਗੱਲ ਨਹੀਂ ਹੈ, ਰਹਿਣ ਦਿਓ ਮੈਨੂੰ ਇਕੱਲੇ ਨੂੰ ਹੀ, ਉਸ ਲਈ ਵੀ ਮੇਰੀ ਤਿਆਰੀ ਹੈ। ਪਰ ਗੁੰਡਾ ਅਤੇ ਗੰਦੀ ਸੋਚ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ।

ਇਨਸਾਨੀਅਤ ਤੋਂ ਗਿਰੀ ਹੋਈ ਸੋਚ ਵਾਲਿਓ! ਤੁਸੀਂ ਮੇਰਾ ਬਾਈਕਾਟ ਕਰੋ---


ਤੁਹਾਡੇ ਪੱਤਰ, ਕਵਿਤਾ, ਪ੍ਰੈੱਸ ਰਿਲੀਜ਼ ਅਤੇ ਆਮ ਜਾਣਕਾਰੀ
ਨੋਟ:- ਇਹ ਪੰਨਾ ਹੁਣ ਆਮ ਅੱਪਡੇਟ ਨਹੀਂ ਕੀਤਾ ਜਾਂਦਾ। ਇਸ ਦੀ ਥਾਂ ਤੇ ਆਪਣੀ ਛੋਟੀ ਲਿਖਤ ਹੁਣ ਤੁਸੀਂ ਆਪ ਹੀ ਆਪਣੇ ਪੰਨੇ ਤੇ ਜਦੋਂ ਮਰਜੀ ਪਾਓ ਜੀ।
ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।

PAGE UPDATED December 23, 2018


ਤੁਹਾਡਾ ਆਪਣਾ ਪੰਨਾ। ਸਭਿਅਤਾ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਜਾਣਕਾਰੀ ਸਾਂਝੀ ਕਰੋ।
ਫੌਂਟ ਕਨਵਰਟਰ ਦੀ ਲੋੜ ਹੈ ਤਾਂ ਇੱਥੇ ਕਲਿਕ ਕਰੋ


ਦਸਮ ਗ੍ਰੰਥ ਬਾਰੇ ਖੋਜ ਭਰਪੂਰ ਜਾਣਕਾਰੀ ਬਹੁਤ ਸਾਰੇ ਲੇਖ ਅਤੇ ਵੀਡੀਓ


(ਯੂ ਟਿਊਬ ਵੀਡੀਓ ਦੇਖਣ ਲਈ ਇੱਥੇ ਕਲਿਕ ਕਰੋ ਜੀ)


ਸਾਡੇ ਛੋਟੇ ਜਿਹੇ ਸ਼ਹਿਰ ‘ਕੁਨੈਲ’ ਦਾ ਜੋ ਹੁਣ ਤਾਪਮਾਨ ਹੈ
Click for Quesnel, British Columbia Forecast
ਨਵੀਂ ਦਿੱਲੀ ਦਾ ਤਾਪਮਾਨ Click for New Delhi, India Forecast Click for Sydney, New South Wales Forecast ਸਿਡਨੀ ਆਸਟ੍ਰੇਲੀਆ ਦਾ

ਸਾਡਾ ਈ-ਮੇਲ
(ਕਿਰਪਾ ਕਰਕੇ ਆਪਣੀ ਲਿਖਤ ਸਿੱਖ ਮਾਰਗ ਵਾਲੇ ਪਤੇ ਤੇ ਹੀ ਭੇਜੋ ਅਤੇ ਜੇ ਕਰ ਕਿਸੇ ਕਾਰਨ ਕੋਈ ਸਮੱਸਿਆ ਆਵੇ ਤਾਂ ਜ਼ੀ-ਮੇਲ ਵਾਲੇ ਪਤੇ ਤੇ ਵੀ ਭੇਜੀ ਜਾ ਸਕਦੀ ਹੈ)