ਭਾਈ ਬਾਲੇ ਦੀ ਹੋਂਦ ਨੂੰ ਮੰਨਣ ਵਾਲਿਆਂ ਦਾ ਪੱਖ ਵੀ ਸੁਣ ਲਓ ਬਈ
ਅੱਜ ਤੋਂ ਦੋ ਹਫਤੇ ਪਹਿਲਾਂ 13
ਜੁਲਾਈ 2014 ਨੂੰ ਭਾਈ ਬਾਲੇ ਬਾਰੇ ਇੱਕ ਟਾਕ ਸ਼ੋਅ, ਰੇਡੀਓ ਸ਼ੇਰੇ ਪੰਜਾਬ ਤੇ ਹੋਇਆ ਸੀ। ਜਿਸ ਦੀ
ਰਿਕਾਰਡਿੰਗ ਅਸੀਂ ਆਪਣੇ ਪਾਠਕਾਂ ਨਾਲ ਸਾਂਝੀ ਕੀਤੀ ਸੀ। ਉਸ ਵਿੱਚ ਵਿਦਵਾਨਾਂ ਨੇ ਭਾਈ ਬਾਲੇ ਦੀ
ਹੋਂਦ ਨੂੰ ਰੱਦ ਕੀਤਾ ਸੀ। ਅੱਜ 27 ਜੁਲਾਈ ਨੂੰ ਹੋਏ ਟਾਕ ਸ਼ੋਅ ਵਿੱਚ ਇਸ ਬਾਲੇ ਦੀ ਹੋਂਦ ਨੂੰ ਮੰਨਣ
ਵਾਲੇ ਬਾਬਾ ਜੀ ਅਤੇ ਉਸ ਦੇ ਦੋ ਵਿਦਵਾਨ ਸ਼ਾਮਲ ਹੋਏ ਸਨ। ਪਾਠਕਾਂ ਦੀ ਜਾਣਕਾਰੀ ਲਈ ਉਹਨਾ ਦਾ ਪੱਖ
ਵੀ ਸੁਣਨ ਲਈ ਪਾ ਰਹੇ ਹਾਂ ਅਤੇ ਜੇ ਕਰ ਕੋਈ ਉਹਨਾ ਦੀ ਗੱਲ ਰਹਿ ਗਈ ਹੋਵੇ ਤਾਂ ਉਹ ਵੀ ਥੱਲੇ ਆਪਣੇ
ਵਲੋਂ ਲਿਖ ਸਕਦੇ ਹਨ।