. |
|
☬
ਰਾਮਕਲੀ ਕੀ ਵਾਰ ਮਹਲਾ ੩
☬
(ਪੰ: ੯੪੭ ਤੋਂ
੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਪਹਿਲੀ)
ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ
ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ
(ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956
ਸੰਬੰਧਤ ਵਿਸ਼ੇ ਵੱਲ ਵੱਧਣ ਤੋਂ ਪਹਿਲਾਂ:-
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"
ਵਿੱਚਲੀਆਂ ਸਮੂਚੀਆਂ ਵਾਰਾਂ ਸੰਬੰਧੀ
ਕੁੱਝ ਵਿਸ਼ੇਸ਼ ਜਾਣਕਾਰੀਆਂ:-
(ੳ)
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"
ਵਿੱਚਲੀਆਂ ਵਾਰਾਂ ਦੀ ਕੁਲ ਗਿਣਤੀ ਬਾਈ
(੨੨) ਹੈ।
(ਅ)
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"
ਵਿੱਚਲੀਆਂ ਇਨ੍ਹਾਂ ਕੁਲ ੨੨ ਵਾਰਾਂ `ਚ
ਇੱਕੀ ਵਾਰਾਂ ਗੁਰੂ ਪਾਤਸ਼ਾਹੀਆਂ ਦੀਆਂ ਹਨ
ਅਤੇ ਇੱਕ ਵਾਰ
"ਭਾਈ ਸੱਤਾ ਅਤੇ ਬਲਵੰਡ ਜੀ"
ਦੀ ਹੈ, ਜਿਹੜੇ ਪੰਜਵੇਂ ਪਾਤਸ਼ਾਹ ਸਮੇਂ
ਗੁਰੂ-ਘਰ ਦੇ ਰਬਾਬੀ ਸਨ।
(ੲ)
"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"
ਵਿੱਚਲੀਆਂ ਕੁਲ ੨੨ ਵਾਰਾਂ ਬਾਰੇ
ਹਰੇਕ ਵਾਰ ਦੀ ਅਰੰਭਕ ਪੰਕਤੀ
`ਤੇ ਪੰਨਾਂ ਨੰਬਰ ਸਹਿਤ
ਤਰਤੀਬਵਾਰ ਜਾਣਕਾਰੀ:-
(੧) ਸਿਰੀ ਰਾਗ ਵਾਰ ਮਹਲਾ ੪ (ਪੰ: ੮੩)
"ਰਾਗਾ ਵਿਚਿ ਸ੍ਰੀਰਾਗੁ
ਹੈ…
(੨) ਵਾਰ ਮਾਝ ਕੀ ਮਹਲਾ ੧ (ਪੰ: ੧੩੭)
"ਗੁਰੁ ਦਾਤਾ ਗੁਰੁ ਹਿਵੈ
ਘਰੁ…
(੩) ਗਉੜੀ ਕੀ ਵਾਰ ਮਹਲਾ ੪ (ਪੰ: ੩੦੦)
"ਸਤਿਗੁਰੁ ਪੁਰਖੁ ਦਇਆਲੁ
ਹੈ…
(੪) ਗਉੜੀ ਕੀ ਵਾਰ ਮਹਲਾ ੫ (ਪੰ: ੩੧੮)
"ਹਰਿ ਹਰਿ ਨਾਮੁ ਜੋ ਜਨੁ
ਜਪੈ. .
(੫) ਆਸਾ ਕੀ ਵਾਰ ਮਹਲਾ ੧ (ਪੰ: ੪੬੨)
"ਬਲਿਹਾਰੀ ਗੁਰ ਆਪਣੇ…
(੬) ਗੂਜਰੀ ਕੀ ਵਾਰ ਮਹਲਾ ੩ (ਪੰ: ੫੦੮)
ਇਹੁ ਜਗਤੁ ਮਮਤਾ ਮੁਆ…
(੭) ਗੂਜਰੀ ਕੀ ਵਾਰ
ਮਹਲਾ ੫ (ਪੰ: ੫੧੭)
"ਅੰਤਰਿ ਗੁਰੁ ਆਰਾਧਣਾ…
(੮) ਬਿਹਾਗੜੇ ਕੀ
ਵਾਰ ਮਹਲਾ ੪ (ਪੰ: ੫੪੮)
"ਗੁਰ ਸੇਵਾ ਤੇ ਸੁਖੁ ਪਾਈਐ…
(੯) ਵਡਹੰਸ ਕੀ ਵਾਰ
ਮਹਲਾ ੪ (ਪੰ: ੫੮੫)
"ਸਬਦਿ ਰਤੇ ਵਡ ਹੰਸ ਹੈ
…
(੧੦) ਸੋਰਠਿ ਕੀ ਵਾਰ
ਮਹਲਾ ੪ (ਪੰ: ੬੪੨)
"ਸੋਰਠਿ ਸਦਾ ਸੁਹਾਵਣੀ ਜੇ…
(੧੧) ਜੈਤਸਰੀ ਕੀ
ਵਾਰ ਮਹਲਾ ੫ (ਪੰ: ੭੦੫)
ਆਦਿ ਪੂਰਨ ਮਧਿ ਪੂਰਨ…
(੧੨) ਵਾਰ ਸੂਹੀ ਕੀ
ਮਹਲਾ ੩ (ਪੰ: ੭੮੫)
ਸੂਹੈ ਵੇਸਿ ਦੋਹਾਗਣੀ…
(੧੩) ਬਿਲਾਵਲ ਕੀ
ਵਾਰ ਮਹਲਾ ੪ (ਪੰ: ੮੪੯)
ਸਖੀ ਆਉ ਸਖੀ ਵਸਿ…
(੧੪) ਰਾਮਕਲੀ ਕੀ
ਵਾਰ ਮਹਲਾ ੩ (ਪੰ: ੯੪੭)
ਸਤਿਗੁਰੁ ਸਹਜੈ ਦਾ ਖੇਤੁ ਹੈ…
(੧੫) ਰਾਮਕਲੀ ਕੀ
ਵਾਰ ਮਹਲਾ ੫ (ਪੰ: ੯੫੭)
ਜੈਸਾ ਸਤਿਗੁਰੁ ਸੁਣੀਦਾ…
(੧੬) ਰਾਮਕਲੀ ਕੀ
ਵਾਰ ਰਾਇ ਬਲਵੰਡਿ ਤਥਾ ਸਤੈ ਡੂਮਿ ਆਖੀ
(ਪੰ: ੯੬੬)
"ਨਾਉ ਕਰਤਾ ਕਾਦਰਿ ਕਰੇ ਕਿਉ ਬੋਲੁ ਹੋਵੈ ਜੋਖੀਵਦੈ॥ …
(੧੭) ਮਾਰੂ ਵਾਰ
ਮਹਲਾ ੩ (ਪੰ: ੧੦੮੬)
"ਵਿਣੁ ਗਾਹਕ ਗੁਣ ਵੇਚੀਐ…
(੧੮) ਮਾਰੂ ਵਾਰ
ਮਹਲਾ ੫ (ਪੰ: ੧੦੯੪)
"ਡਖਣੇ ਤੂ ਚਉ ਸਜਣ ਮੈਡਿਆ…
(੧੯)
ਬਸੰਤ ਕੀ ਵਾਰ ਮਹਲਾ ੫
(ਪੰ: ੧੧੯੩)
"ਹਰਿ ਕਾ ਨਾਮੁ ਧਿਆਇ ਕੈ…
(੨੦) ਸਾਰੰਗ ਕੀ ਵਾਰ
ਮਹਲਾ ੪ (ਪੰ: ੧੨੩੭)
ਗੁਰੁ ਕੁੰਜੀ ਪਾਹੂ ਨਿਵਲੁ…
(੨੧) ਵਾਰ ਮਲਾਰ
ਮਹਲਾ ੧ (ਪੰ: ੧੨੭੮)
ਗੁਰਿ ਮਿਲਿਐ ਮਨੁ ਰਹਸੀਐ…
(੨੨) ਕਾਨੜੇ ਕੀ ਵਾਰ
ਮਹਲਾ ੪ (ਪੰ: ੧੩੧੨)
ਰਾਮ ਨਾਮੁ ਨਿਧਾਨੁ ਹਰਿ…
ਯਯਯਯਯਯਯਯਯਯਯਯਯਯਯਯਯਯਯਯਯਯਯਯ
(ਸ) "ਸਾਹਿਬ ਸ੍ਰੀ ਗੁਰੂ
ਗ੍ਰੰਥ ਸਾਹਿਬ ਜੀ" ਵਿੱਚਲੀਆਂ
ਗੁਰੂ ਪਾਤਸ਼ਾਹੀਆਂ ਦੀ ਰਚਨਾ
ਇੱਕੀ ਵਾਰਾਂ ਸੰਬੰਧੀ
ਵੇਰਵਾ:-
ਪਹਿਲੀ ਪਾ:
|
ਦੂਜੀ ਪਾ:
|
ਤੀਜੀ ਪਾ:
|
ਚੌਥੀ ਪਾ:
|
ਪੰਜਵੀਂ ਪਾ:
|
|
੩ ਵਾਰਾਂ |
-------- |
੪ ਵਾਰਾਂ |
੮ ਵਾਰਾਂ |
੬ ਵਾਰਾਂ |
੨੧+੧=੨੨ |
ਯਯਯਯਯਯਯ
ਇਹੀ ਵਿਸ਼ਾ ਲੋੜੀਂਦੇ ਵੇਰਵੇ ਸਹਿਤ
ਯਯਯਯਯਯਯਯ
ਯਯਯ ਮ; ੧/੩ ਵਾਰਾਂ
ਯਯਯਯਯਯ
(੧) ਵਾਰ ਮਾਝ ਕੀ ਤਥਾ
ਸਲੋਕ ਮਹਲਾ ੧. . (ਪੰ: ੧੩੭)
ਅਰੰਭਕ ਪੰਕਤੀ- ਘੁਰੁ ਦਾਤਾ
ਗੁਰੁ ਹਿਵੈ ਘਰੁ…
(੨) ਆਸਾ ਕੀ ਵਾਰ ਮਹਲਾ
੧॥
ਵਾਰ ਸਲੋਕਾ ਨਾਲਿ, ਸਲੋਕ ਭੀ ਮਹਲੇ ਪਹਿਲੇ ਕੇ ਲਿਖੇ
(ਪੰ: ੪੬੨)
ਅਰੰਭਕ ਪੰਕਤੀ- ਬਲਿਹਾਰੀ
ਗੁਰ ਆਪਣੇ…
(੩) ਵਾਰ ਮਲਾਰ ਮਹਲਾ ੧
(ਪੰ: ੧੨੭੮)
ਅਰੰਭਕ ਪੰਕਤੀ- ਗੁਰਿ
ਮਿਲਿਐ ਮਨੁ ਰਹਸੀਐ …
ਯਯਯ ਮ; ੩/੪ ਵਾਰਾਂ
ਯਯਯਯਯਯ
(੧) ਗੂਜਰੀ ਕੀ ਵਾਰ ਮਹਲਾ
੩ (ਪੰ: ੫੦੮)
ਅਰੰਭਕ ਪੰਕਤੀ- ਇਹੁ ਜਗਤੁ
ਮਮਤਾ ਮੁਆ…
(੨) ਵਾਰ ਸੂਹੀ ਕੀ ਸਲੋਕਾ
ਨਾਲਿ ਮਹਲਾ ੩ (ਪੰ: ੭੮੫)
ਅਰੰਭਕ ਪੰਕਤੀ-
ਸੂਹੈ ਵੇਸਿ ਦੋਹਾਗਣੀ…
(੩) ਰਾਮਕਲੀ ਕੀ ਵਾਰ
ਮਹਲਾ ੩ (ਪੰ: ੯੪੭)
ਅਰੰਭਕ ਪੰਕਤੀ- ਸਤਿਗੁਰੁ
ਸਹਜੈ ਦਾ ਖੇਤੁ ਹੈ …
(੪) ਮਾਰੂ ਕੀ ਵਾਰ ਮਹਲਾ
੩ (ਪੰ: ੧੦੮੬)
ਅਰੰਭਕ ਪੰਕਤੀ- ਵਿਣੁ
ਗਾਹਕ ਗੁਣ ਵੇਚੀਐ …
ਯਯਯਯਯਯ ਮ; ੪/੮ ਵਾਰਾਂ
ਯਯਯਯਯਯ
(੧) ਸਿਰੀ ਰਾਗ ਵਾਰ ਮਹਲਾ
੪ (ਪੰ: ੮੩)
ਅਰੰਭਕ ਪੰਕਤੀ-
ਰਾਗਾ ਵਿਚਿ ਸ੍ਰੀਰਾਗੁ ਹੈ
….
(੨) ਗਉੜੀ ਕੀ ਵਾਰ ਮਹਲਾ
੪
ਸਲੋਕਾ ਨਾਲਿ
(ਪੰ: ੩੦੦)
ਅਰੰਭਕ ਪੰਕਤੀ- ਸਤਿਗੁਰੁ
ਪੁਰਖੁ ਦਇਆਲੁ ਹੈ …
(੩) ਬਿਹਾਗੜੇ ਕੀ ਵਾਰ
ਮਹਲਾ ੪ (ਪੰ: ੫੪੮)
ਅਰੰਭਕ ਪੰਕਤੀ- ਗੁਰ ਸੇਵਾ
ਤੇ ਸੁਖੁ ਪਾਈਐ …
(੪) ਵਡਹੰਸ ਕੀ ਵਾਰ ਮਹਲਾ
੪ (ਪੰ: ੫੮੫)
ਅਰੰਭਕ ਪੰਕਤੀ- ਸਬਦਿ ਰਤੇ
ਵਡ ਹੰਸ ਹੈ ….
(੫) ਸੋਰਠਿ ਕੀ ਵਾਰ ਮਹਲਾ
੪ (ਪੰ: ੬੪੨) ….
ਅਰੰਭਕ ਪੰਕਤੀ- ਸੋਰਠਿ ਸਦਾ
ਸੁਹਾਵਣੀ ਜੇ…
(੬) ਬਿਲਾਵਲ ਕੀ ਵਾਰ
ਮਹਲਾ ੪ (ਪੰ: ੮੪੯)
ਅਰੰਭਕ ਪੰਕਤੀ- ਸਖੀ ਆਉ
ਸਖੀ ਵਸਿ…
(੭) ਸਾਰੰਗ ਕੀ ਵਾਰ ਮਹਲਾ
੪ (ਪੰ: ੧੨੩੭)
ਅਰੰਭਕ ਪੰਕਤੀ- ਗੁਰੁ
ਕੁੰਜੀ ਪਾਹੂ ਨਿਵਲੁ …
(੮) ਕਾਨੜੇ ਕੀ ਵਾਰ ਮਹਲਾ
੪ (ਪੰ: ੧੩੧੨)
ਅਰੰਭਕ ਪੰਕਤੀ- ਰਾਮ ਨਾਮੁ
ਨਿਧਾਨੁ ਹਰਿ…
ਯਯਯਯ ੫/ ੬ ਵਾਰਾਂ
ਯਯਯਯ
(੧) ਗਉੜੀ ਕੀ ਵਾਰ ਮਹਲਾ
੫ (ਪੰ: ੩੧੮)
ਅਰੰਭਕ ਪੰਕਤੀ- ਹਰਿ ਹਰਿ
ਨਾਮੁ ਜੋ ਜਨੁ ਜਪੈ…
(੨ ਗੂਜਰੀ ਕੀ ਵਾਰ ਮਹਲਾ
੫ (ਪੰ: ੫੧੭)
ਅਰੰਭਕ ਪੰਕਤੀ- ਅੰਤਰਿ
ਗੁਰੁ ਆਰਾਧਣਾ…
(੩ ਜੈਤਸਰੀ ਕੀ ਵਾਰ ਮਹਲਾ
੫ ਵਾਰ ਸਲੋਕਾ ਨਾਲਿ (ਪੰ: ੭੦੫)
ਅਰੰਭਕ ਪੰਕਤੀ- ਆਦਿ ਪੂਰਨ
ਮਧਿ ਪੂਰਨ…
(੪) ਰਾਮਕਲੀ ਕੀ ਵਾਰ
ਮਹਲਾ ੫ (ਪੰ: ੯੫੭)
ਅਰੰਭਕ ਪੰਕਤੀ- ਜੈਸਾ
ਸਤਿਗੁਰੁ ਸੁਣੀਦਾ…
(੫)
ਮਾਰੂ ਕੀ ਵਾਰ ਮਹਲਾ ੫ ਡਖਣੇ (ਪੰ: ੧੦੯੪)
ਅਰੰਭਕ ਪੰਕਤੀ-
ਤੂ ਚਉ ਸਜਣ ਮੈਡਿਆ…
(੬)
ਬਸੰਤ ਕੀ ਵਾਰ ਮਹਲਾ ੫ (ਪੰ: ੧੧੯੩)
ਅਰੰਭਕ
ਪੰਕਤੀ-ਹਰਿ ਕਾ ਨਾਮੁ ਧਿਆਇ
ਕੈ…
(ਚਲਦਾ) #Instt.1.
Ramkali ki vaar M.-3-02.19-P00#v.
ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ
‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ
ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ
ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ
‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।
ਰਾਮਕਲੀ
ਕੀ ਵਾਰ ਮਹਲਾ ੩
(ਪੰ: ੯੪੭ ਟੋ ੯੫੬)
ਸਟੀਕ,
ਲੋੜੀਂਦੇ
ਗੁਰਮੱਤ ਵਿਚਾਰ ਦਰਸ਼ਨ
ਸਹਿਤ
(ਕਿਸ਼ਤ-ਪਹਿਲੀ)
For all the Self Learning Gurmat Lessons ( Excluding
Books) written by ‘Principal Giani
Surjit Singh’ Sikh Missionary, Delhi-All the rights are reserved with the writer
himself; but easily available in proper Deluxe Covers for
(1) Further Distribution within ‘Guru Ki Sangat’
(2) For Gurmat Stalls
(3) For Gurmat Classes & Gurmat Camps
with intention of Gurmat Parsar, at quite nominal printing
cost i.e. mostly Rs 400/-(but in rare cases Rs. 450/-) per hundred copies
(+P&P.Extra) From ‘Gurmat Education Centre, Delhi’, Postal Address- A/16
Basement, Dayanand Colony, Lajpat Nagar IV, N. Delhi-24
Ph 91-11-26236119, 46548789 ® Ph. 91-11-26487315 Cell
9811292808
Emails-
[email protected] &
[email protected]
web sites-
www.gurbaniguru.org
theuniqeguru-gurbani.com
gurmateducationcentre.com
|
. |