ਅਪ੍ਰੈਲ 26, 2020 ਦੇ ਸਵਾਲ ਦਾ ਦੂਜਾ ਹਿੱਸਾ
ਰੱਬ ਦੀ ਹੋਂਦ ਬਾਰੇ ਤੁਹਾਡੇ ਕੀ ਵਿਚਾਰ ਹਨ?
ਮੈਂ ਤਾਂ ਸੋਚਦਾ ਸੀ ਕਿ ਇੱਕ ਹਫਤੇ ਵਿੱਚ ਇੱਕ ਸਵਾਲ ਹੱਲ ਹੋ
ਜਾਇਆ ਕਰੇਗਾ ਪਰ ਇਹ ਦੋ ਹਫਤੇ ਵਿੱਚ ਵੀ ਹੱਲ ਨਹੀਂ ਹੋ ਸਕਿਆ। ਅਗਲਾ ਸਵਾਲ ਤਾਂ ਹੀ ਪੋਸਟ ਕੀਤਾ
ਜਾਵੇਗਾ ਜਦੋਂ ਪਹਿਲਾ ਹੱਲ ਹੋ ਜਾਇਆ ਕਰੇਗਾ। ਕਿਉਂਕਿ ਇੱਕ ਪੰਨੇ ਤੇ ਇਤਨੀਆਂ ਲੰਮੀਆਂ ਵਿਚਾਰਾਂ
ਪੜ੍ਹਨੀਆਂ ਕੁੱਝ ਮੁਸ਼ਕਲ ਹੋ ਜਾਂਦੀਆਂ ਹਨ ਅਤੇ ਲੱਭਣੀਆਂ ਵੀ। ਇਸ ਲਈ ਹੋਰ ਵਿਚਾਰ ਕਰਨ ਲਈ ਇਹ ਹੋਰ
ਪੰਨਾ ਐਡ ਕੀਤਾ ਜਾ ਰਿਹਾ ਹੈ। ਪਹਿਲੇ ਵਿਚਾਰ ਵਾਲੇ ਪੰਨੇ ਦਾ ਲਿੰਕ ਵੀ ਇੱਥੇ ਪਾਇਆ ਜਾ ਰਿਹਾ ਹੈ।
ਪਹਿਲੇ ਪੰਨੇ ਤੇ ਪਾਈ ਪੋਸਟ ਦੀ ਤਾਰੀਕ ਦਾ ਹਵਾਲਾ ਦੇ ਕੇ ਹੋਰ ਵਿਚਾਰ ਇੱਥੇ ਕੀਤੀ ਜਾਵੇ। ਕ੍ਰਿਪਾ
ਕਰਕੇ ਨਿੱਜੀ ਦੂਸ਼ਣਬਾਜ਼ੀ ਤੋਂ ਸੰਕੋਚ ਕਰੋ ਅਤੇ ਗੱਲ ਨੂੰ ਵਿਚਾਰੇ ਜਾ ਰਹੇ ਸਵਾਲ ਤੇ ਹੀ ਕੇਂਦਰਤ
ਰੱਖੋ-ਸੰਪਾਦਕ।
ਰੱਬ ਦੀ ਹੋਂਦ
ਬਾਰੇ ਸਵਾਲ ਦਾ ਪਹਿਲਾ ਹਿੱਸਾ ਪੜ੍ਹਨ ਲਈ ਇੱਥੇ ਕਲਿਕ ਕਰੋ ਜੀ।
(ਨੋਟ:- ਇਸ ਲੇਖ ਨਾਲ
ਸੰਬੰਧਿਤ ਕੁਮਿੰਟਸ ਪੜ੍ਹਨ ਲਈ ਇੱਥੇ ਇਸ ਲਾਈਨ ਤੇ ਕਲਿਕ ਕਰੋ। ਇਹ ਫਾਈਲ ਪੀ.ਡੀ.ਐੱਫ. ਫੌਰਮੇਟ ਵਿਚ
ਹੈ-ਸੰਪਾਦਕ)