ਕੀ ਕਨੇਡਾ ਦੀ ਪੁਲੀਸ ਖਾਲਿਸਤਾਨੀਆਂ ਦੇ ਫਿਰੌਤੀਆਂ ਮੰਗਣ ਵਿੱਚ ਅੜਿੱਕਾ ਪਾ ਰਹੀ ਹੈ?
ਜਰਨੈਲ ਸਿੰਘ ਭਿੰਡਰਾਂਵਾਲੇ ਗੁੰਡੇ ਸਾਧ ਦੇ ਚੇਲਿਆਂ ਬਾਰੇ ਮੈਂ ਪਹਿਲਾਂ ਕਈ ਕੁੱਝ ਲਿਖ ਚੁੱਕਾ ਹਾਂ
ਹੁਣ ਹੋਰ ਕੀ ਲਿਖਣਾ ਹੈ। ਜਿਨ੍ਹਾਂ ਨੂੰ ਮਾੜੀ ਮੋਟੀ ਅਕਲ ਹੋਵੇਗੀ ਆਪੇ ਸਮਝ ਜਾਣਗੇ ਨਹੀਂ ਤਾਂ ਨਾ
ਸਹੀ ਮੈਂ ਕਿਹੜਾ ਹੁਣ ਇਨ੍ਹਾਂ ਦੇ ਧਰਮ ਨਾਲ ਸੰਬੰਧ ਰੱਖਦਾ ਹੈ। ਜਿਹੜੀ ਸਾਰੀ ਕੌਮ ਹੀ ਬਹੁ ਗਿਣਤੀ
ਵਿੱਚ ਪਸ਼ੂ ਬਿਰਤੀ ਰੱਖਦੀ ਹੋਵੇ ਉਨ੍ਹਾਂ ਨਾਲ ਬਹੁਤਾ ਮੱਥਾ ਮਾਰਨ ਦੀ ਕੋਈ ਬਹੁਤੀ ਲੋੜ ਵੀ ਨਹੀਂ
ਹੈ। ਕੈਲਗਿਰੀ ਦੇ ਇੱਕ ਖਾਲਿਸਤਾਨੀ ਬਾਰੇ ਹੇਠਾਂ ਵੀਡੀਓ ਦੇਖ ਲਓ, ਜਿਨ੍ਹਾਂ ਨੇ ਹਾਲੇ ਨਹੀਂ ਦੇਖੀ।
ਉਸ ਤੋਂ ਹੇਠਾਂ ਸੁਖਵੰਤ ਬਰਾੜ ਦੇ ਨਾਮ ਦੇ ਇੱਕ ਵਿਆਕਤੀ ਦੇ ਕੁੱਝ ਵਿਚਾਰ ਇੰਟਰਨੈੱਟ ਤੋਂ ਮਿਲੇ ਸਨ
ਜੋ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ। ਉਸ ਨੂੰ ਪੜ੍ਹ ਕੇ ਤੁਹਾਨੂੰ ਇਨ੍ਹਾਂ ਖਾਲਿਸਤਾਨੀਆਂ ਦੀ
ਸਮਝ ਆ ਜਾਵੇਗੀ ਕਿ ਇਹ ਅਮਰੀਕਾ ਅਤੇ ਪਾਕਿਸਤਾਨ ਦੀਆਂ ਖੁਫੀਆਂ ਏਜੰਸੀਆ ਦੇ ਜਾਲ ਵਿੱਚ ਫਸ ਕੇ ਖਾਲਿਸਤਾਨ ਦੇ ਨਾਮ ਤੇ
ਸਿੱਖਾਂ ਨੂੰ ਕਿਤਨਾ ਕੁ ਡੋਬਣਾ ਚਾਹੁੰਦੇ ਹਨ।
https://www.youtube.com/watch?v=_XygwiDkFA0
https://www.youtube.com/watch?v=aLBG8NEX-MI
https://www.youtube.com/watch?v=33Ot9sT7f_s
ਪਿਛਲੇ ਛੇ ਮਹੀਨੇ ਤੋਂ ਅਸੀ ਮੁਸਲਮਾਨਾ ਨਾਲ ਲੜ ਰਹੇ ਆ , ਲੜਾਈ ਦਾ ਕਾਰਨ ਕਿ ਉਹ ਸਾਡੇ ਬੱਚਿਆਂ
ਨੂੰ ਧਰਮ ਪ੍ਰਵਰਤਨ ਕਰਾਕੇ ਇਸਲਾਮ ਵਿੱਚ ਲਿਜਾ ਰਹੇ ਹਨ, ਧੋਖੇ ਨਾਲ, ਸਭ ਤੋ ਵੱਧ ਇੰਗਲੈਂਡ ਦੇ
ਸਿੱਖ ਸ਼ਿਕਾਰ ਹੋਏ ਨੇ , ਚਾਲੀ ਹਜ਼ਾਰ ਕੇਸ ਸਾਹਮਣੇ ਆ ਚੁੱਕੇ ਹਨ, ਤੇ ਹਜ਼ਾਰਾਂ ਉਹ ਹਨ ਜਿਹੜੇ
ਰਜਿਸਟਡ ਹੀ ਨਹੀ ਹੋਏ,
ਸਾਡੇ ਬੱਚਿਆਂ ਨੂੰ ਧਰਮ ਪਰਵਰਤਨ ਕਰਾਕੇ ਸੀਰੀਆ ਤੱਕ ਭੇਜਿਆ ਜਾ ਰਿਹਾ , ਹੀਰਾ ਮੰਡੀ ਚ ਵੇਚਿਆ
ਗਿਆ,
ਜਦੋ ਅਸੀ ਇਸ ਵਰਤਾਰੇ ਸੰਬੰਧੀ ਜਾਗਿਰਤੀ ਸ਼ੁਰੂ ਕੀਤੀ ਸੋਸ਼ਲ ਮੀਡੀਆ ਤੇ ਤਾਂ ਪਾਕਸਿਤਾਨੀ ਮੁਸਲਮਾਨ
ਸਾਡੇ ਗੁਰੂ ਸਾਹਿਬਾਨਾਂ ਦੀ ਬੇਅਦਬੀ ਸ਼ੁਰੂ ਕਰ ਦਿੱਤੀ, ਧਮਕੀਆਂ ਦੇਣ ਲੱਗੇ ਕਿ ਤੁਸੀਂ ਮੁਸਲਮਾਨਾਂ
ਦਾ ਨਾਮ ਤੱਕ ਨਹੀਂ ਲੈਣਾ, ਨਹੀ ਅਸੀ ਬੇਅਦਬੀ ਕਰਾਂਗੇ , ਮਲਬ ਕਿ ਅਸੀ ਤੁਹਾਡੇ ਬੱਚੇ ਵੀ ਗਰੂਮ
ਕਰਾਂਗੇ ਤੇ ਤਹਾਨੂੰ ਬੋਲਣ ਵੀ ਨਹੀ ਦਿਆਗੇ,
ਇਸ ਸਾਰੇ ਵਰਤਾਰੇ ਵਿੱਚ ਆਉਦੇ ਜਥੇਦਾਰ ਸਾਹਬ ਅਕਾਲ ਤਖ਼ਤ ਸਾਹਿਬ ਬਾਦਲਾਂ ਦੇ ਚਾਕਰ, ਉਹਨਾਂ ਨੂੰ
ਲੱਗਾ ਸਾਡੀਆਂ ਵੋਟਾਂ ਨਾ ਖ਼ਰਾਬ ਹੋ ਜਾਣ, ਕਹਿੰਦੇ ਤੁਸੀ ਮੁਸਲਮਾਨਾ ਤੇ ਗੱਲ ਨਾ ਕਰੋ, ਜੇ ਉਹ ਚਾਰ
ਪੰਜ ਹਜਾਰ ਬੱਚੀ ਦਾ ਉਹ ਧਰਮ ਬਦਲਾ ਦੇਣਗੇ ਤਾਂ ਕੀ ਹੋਣ ਲੱਗਾ, ਉਧਰ ਜਾਅਲੀ ਖਾਲਸਿਤਾਨੀ ਕਹਿੰਦੇ
ਕਿ ਇਹਨਾਂ ਸਾਨੂੰ ਖਾਲਿਸਤਾਨ ਲੈਕੇ ਦੇਣਾ ਸੀ ਤੁਸੀਂ ਇਹਨਾ ਦਾ ਵਿਰੋਧ ਨਾ ਕਰੋ, ਸਾਡੀ ਬੇਨਤੀ ਹੈ
ਬਾਦਲਾਂ ਦੇ ਚਾਕਰ ਜਥੇਦਾਰ ਸਾਹਬ ਅਤੇ ਜਾਅਲੀ ਖਾਲਿਸਤਾਨੀਆ ਨੂੰ ਕਿ ਸਿੱਧਾ ਕਹੋ , ਇੱਕ ਹੁਕਮਨਾਮਾ
ਜਾਰੀ ਕਰਦੋ ਕਿ ਆਪਣੇ ਬੱਚਿਆਂ ਦੇ ਹੱਥ ਪੈਰ ਬੰਨਕੇ ਭਾਈਜਾਨਾ ਮੂਹਰੇ ਸੁੱਟ ਦਿਓ , ਕਿ ਆਪ ਇਸਲਾਮ
ਵਿੱਚ ਛੱਡ ਆਉ
SGPC
ਦਾ ਤਰਕ ਸੀ ਉਹ ਸਾਡੇ ਗੁਰਧਾਮਾਂ ਨੂ ਨੁਕਸਾਨ
ਪਹੁੰਚਾਉਣਗੇ, SGPC
ਝੋਲੀ ਚੁੱਕ ਬਾਦਲਾਂ ਦੀ ਪ੍ਰਾਈਵੇਟ ਕੰਪਨੀ ਨੂੰ ਬੇਨਤੀ ਹੈ
ਕਿ ਉਹਨਾਂ ਪਹਿਲਾਂ ਕਿੰਨੇ ਕੁ ਸਿੱਖ ਛੱਡੇ ਨੇ ਪਾਕਿਸਤਾਨ ਚ, ਗੁਰੂਘਰਾ ਚ ਉਹ ਪਾਥੀਆਂ ਪੱਥ ਰਹੇ ਨੇ
ਤੇ ਸਾਡੇ ਏਧਰ ਕਿਸੇ ਮਸਜਿਦ ਨੂੰ ਨੁਕਸਾਨ ਪਹੁੰਚਾਇਆ ਗਿਆ ਕਦੇ, ਦੂਸਰਾ ਕੱਲ ਨੂੰ ਕੋਈ ਹੱਥ ਚ
ਗੁਟਕਾ ਸਾਹਿਬ ਫੜਕੇ ਤੁਹਾਡੇ ਘਰ ਅੱਗੇ ਆਕੇ ਕਹੇਗਾ ਕਿ ਜਾਂ ਤਾਂ ਆਪਣੇ ਬੱਚੀ ਦੀ ਬਾਂਹ ਫੜਾਉ ਨਹੀ
ਤਾਂ ਅਸੀ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਲੱਗੇ ਹਾ, ਤੁਸੀ ਤਾਂ ਇਹ ਨਵਾਂ ਮੂੰਹ ਪਾਉਣ ਲੱਗੇ ਉ,
ਆਖ਼ਰੀ ਬੇਨਤੀ ਜਥੇਦਾਰ ਸਾਹਿਬ ਚਾਕਰ ਬਾਦਲ ਪਰਿਵਾਰ ਅਤੇ
SGPC ਝੋਲੀ
ਚੁੱਕ ਬਾਦਲ ਪਰਿਵਾਰ ਨੂੰ ਕਿ ਸਾਨੂੰ ਚਾਹੇ ਸਿੱਖੀ ਵਿੱਚੋਂ ਕੱਲ ਨੂੰ ਛੇਕਣਾ ਅੱਜ ਛੇਕ ਦਿਉ ਪਰ ਅਸੀ
ਗਰੂਮਿੰਗ ਤੇ ਕੀਤੀ ਛੇ ਮਹੀਨੇ ਦੀ ਮਿਹਨਤ ਤੇ ਬੋਲਣਾ ਨਹੀ ਛੱਡਣਾ , ਨਾ ਹੀ ਅਸੀ ਬਾਦਲਾਂ ਦੇ ਕਿਸੇ
ਚਾਕਰ ਨੂੰ ਜਥੇਦਾਰ ਸਮਝਦੇ ਹਾਂ , ਜਥੇਦਾਰ ਸਾਡਾ ਭਾਈ ਸਾਹਿਬ ਭਾਈ ਹਵਾਰਾ ਹੈ, ਜਿਸਨੂੰ ਕੌਮ ਨੇ
ਥਾਪਿਆ ਹੈ।
ਇਹ ਮਸਲਾ ਕਿੱਡਾ ਵੱਡਾ ਹੈ ਬੀ ਬੀ ਸੀ ਨੂੰ ਡਾਕੂਮੈਨਟਰੀ ਬਣਾਉਣੀ ਪਈ ਸੀ, ਉਹ ਵੀ ਮੈ ਫੇਸਬੁੱਕ ਤੇ
ਪੋਸਟ ਕਰਾਂਗਾ ਜੋ ਅਸੀ ਹਿੰਦੀ ਵਿੱਚ ਟਰਾਂਸਲੇਟ ਕੀਤੀ ਹੈ। ਔਰ ਜਥੇਦਾਰ ਦੇ ਬਿਆਨ ਦਾ ਸਭ ਤੋਂ ਵੱਧ
ਢੰਡੋਰਾ ਪਿੱਟਣ ਵਾਲੇ ਜਾਅਲੀ ਖਾਲਿਸਤਾਨੀ ਕੱਲ ਹੀ ਕੁਰਾਨ ਪਾੜਕੇ ਬੇਅਦਬੀ ਕਰਕੇ ਹਟੇ ਹਨ ਕਿ ਨਾਮ
ਇਹਨਾਂ ਦੇ ਲਾ ਦੇਵਾਗੇ ਕਿ ਬੇਅਦਬੀ ਇਹਨਾਂ ਕੀਤੀ ਹੈ। ਉਹ ਵੀ ਪੋਸਟ ਕਰਾਂਗਾ ਵੀਡੀਉ ਜਿਸ ਵਿੱਚ ਇਹ
ਕੁਰਾਨ ਫਾੜ ਰਹੇ ਨੇ।
ਬਰਾੜ